Guru gobind singh ji wikipedia in punjabi

In this article, we are fitting out information about Guru Gobind Singh Ji in Punjabi. Short Layout on Guru Gobind Singh Ji in Punjabi Language. ਗੁਰੂ ਗੋਬਿੰਦ ਸਿੰਘ ਜੀ ਤੇ ਲੇਖ ਪੰਜਾਬੀ ਵਿੱਚ, Guru Gobind Singh Ji par Punjabi Lekh | Nibandh. ਜਨਮ, ਸਿਖਿਆ, ਗੁਰੂ ਤੇਗ ਬਹਾਦਰ ਦੀ ਕਸ਼ਮੀਰ ਪੰਡਤਾਂ ਨਾਲ ਗਲਬਾਤ, ਉਹਨਾਂ ਦੇ ਪਿਤਾ ਦਾ ਬਲੀਦਾਨ, ਖਾਲਸਾ ਪੰਥ ਦਾ ਸਾਜਨਾ, ਮੁਗਲਾਂ ਨਾਲ ਯੁਧ, ਵੀਰ ਗਤੀ ਪਾਉਣਾ&#x;

ਗੁਰੂ ਗੋਬਿੰਦ ਸਿੰਘ ਜੀ ਤੇ ਲੇਖ- Essay on Guru Gobind Singh Ji in Punjabi

( Essay &#; 1 ) Shri Guru Gobind Singh Ji Essay in Punjabi- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਲੇਖ

10 Lines on Guardian Gobind Singh Ji in Panjabi Essay

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅਖੀਰਲੇ ਗੁਰੂ ਸਨ&#x; ਆਪ ਦਾ ਜਨਮ ਈਸਵੀ ਵਿੱਚ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ&#x; ਆਪ ਦੇ ਪਿਤਾ ਗੁਰੂ ਤੇਗ਼ ਬਹਾਦਰ ਅਤੇ ਮਾਤਾ, ਮਾਤਾ ਗੁਜਰੀ ਜੀ ਸਨ&#x;

ਆਪ ਕੇਵਲ 9 ਸਾਲ ਦੇ ਹੀ ਸਨ ਕਿ ਆਪ ਨੇ ਆਪਣੇ ਪਿਤਾ ਜੀ ਨੂੰ ਕਸ਼ਮੀਰੀ ਬ੍ਰਾਹਮਣਾ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੱਤੀ&#x; ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਸਿੱਖਾਂ ਦੇ ਦਸਵੇਂ ਗੁਰੂ ਬਣੇ&#x;

ਗੁਰਗੱਦੀ ਸਾਂਭਣ ਤੋਂ ਬਾਅਦ ਆਪ ਨੇ ਸਿੱਖ ਕੌਮ ਵਿੱਚ ਨਵੀਂ ਸ਼ਕਤੀ ਭਰੀ ਅਤੇ ਸਿੱਖ ਫ਼ੌਜ ਇਕੱਠੀ ਕੀਤੀ&#x; ਈਸਵੀ ਵਿੱਚ ਆਪ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ&#x;

ਆਪ ਦੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿੱਚ ਨੀਹਾਂ ਵਿੱਚ ਚਿਨਵਾ ਦਿੱਤੇ ਗਏ&#x; ਆਪਣੀ ਕੌਮ ਦੀ ਖਾਤਿਰ ਆਪ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ&#x;

ਈਸਵੀ ਵਿੱਚ ਆਪ ਨੰਦੇੜ ਸਾਹਿਬ (ਹਜ਼ੂਰ ਸਾਹਿਬ) ਵਿਖੇ ਜੋਤੀ ਜੋਤ ਸਮਾ ਗਏ&#x;

Read Also-

Essay on Guru Nanak Dev Ji in Punjabi

( Essay-2 ) Essay on Guru Gobind Singh Ji in Punjabi

ਵਾਹੁ-ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ &#x;

ਜਾਣ-ਪਛਾਣ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ&#x; ਆਪ ਨੂੰ ਸਰਬੰਸ ਦਾਨੀ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ&#x; ਆਪ ਨੇ ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੀ ਖ਼ਾਤਰ ਕੁਰਬਾਨ ਕਰ ਦਿੱਤਾ&#x;

ਜਨਮ ਅਤੇ ਮਾਤਾ-ਪਿਤਾ- ਆਪ ਦਾ ਜਨਮ ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ&#x; ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਸੀ&#x;

ਪਿਤਾ ਜੀ ਦੀ ਸ਼ਹੀਦੀ- ਆਪ ਜੀ ਦੀ ਉਮਰ ਕੇਵਲ ਨੌਂ ਸਾਲ ਦੀ ਸੀ ਜਦੋਂ ਆਪ ਜੀ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸ਼ਹੀਦ ਕਰ ਦਿੱਤਾ ਗਿਆ&#x;

ਗੁਰਗੱਦੀ ਸੰਭਾਲਣੀ&#; ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਛੋਟੀ ਉਮਰ ਵਿੱਚ ਹੀ ਗੁਰ- ਗੁਰਗੱਦੀ ਸੰਭਾਲਣੀ ਗੱਦੀ &#;ਤੇ ਬੈਠੇ&#x; ਆਪ ਛੋਟੀ ਉਮਰ ਵਿੱਚ ਹੀ ਘੋੜ-ਸਵਾਰੀ, ਸ਼ਸਤਰ-ਵਿੱਦਿਆ ਆਦਿ ਵਿੱਚ ਨਿਪੁੰਨ ਹੋ ਗਏ ਸਨ&#x;

ਖ਼ਾਲਸਾ ਪੰਥ ਦੀ ਸਾਜਨਾ- ਲਗਾਤਾਰ ਜਿੱਤਾਂ ਨਾਲ ਆਪ ਜੀ ਦਾ ਹੌਸਲਾ ਵਧਦਾ ਗਿਆ&#x; ਇਸ ਲਈ ਆਪ ਨੇ ਲੋਕਾਂ ਅੰਦਰ ਇੱਕ ਅਜੀਬ ਕਿਸਮ ਦੀ ਤਾਕਤ ਭਰਨ ਲਈ ਈ: ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ&#x;

ਚਮਕੌਰ ਸਾਹਿਬ ਦੀ ਲੜਾਈ- ਚਮਕੌਰ ਸਾਹਿਬ ਵਿੱਚ ਆਪ ਜੀ ਦੀ ਮੁਗ਼ਲਾਂ ਨਾਲ ਬਹੁਤ ਵੱਡੀ ਲੜਾਈ ਹੋਈ&#x; ਇਸ ਲੜਾਈ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ&#x;

ਪਰਿਵਾਰ ਦਾ ਵਿਛੜਨਾ-

ਜੋਤੀ-ਜੋਤ ਸਮਾਉਣਾ &#; ਆਪ ਈ: ਨੂੰ ਜੋਤੀ-ਜੋਤ ਸਮਾ ਗਏ&#x;

 

( Essay &#; 3 ) Long Shri Educator Gobind Singh Ji Lekh wear Punjabi

# history of Guru Gobind Singh ji in punjabi articulation # jivani | biography be beneficial to Guru Gobind Singh ji alternative route punjabi language # Punjabi Composition on Guru Gobind Singh Ji # Guru Gobind Singh Ji Essay in Punjabi # 10 Lines on Guru Gobind Singh Ji in Punjabi

 

&#x;्या&#x; &#x;&#x;&#x;&#; प्&#x;िय &#x;&#x;्&#x;&#x;ो&#x; Essay on Guru Gobind Singh Ji in Punjabi &#x;प&#x;ो &#x;च्छा &#x;&#x;ा &#x;ो ज&#x;&#x;&#x; &#x;&#x;य&#x; &#x;&#x;&#x;&#x;

Like & Share